Surprise Me!

Balwant Singh Daduwal ਨੇ ਅੰਮ੍ਰਿਤਪਾਲ ਮਾਮਲੇ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਬੋਲੇ ਦਾਦੂਵਾਲ |OneIndia Punjabi

2023-03-21 0 Dailymotion

ਅੰਮ੍ਰਿਤਪਾਲ ਮਾਮਲੇ 'ਤੇ ਬਲਜੀਤ ਸਿੰਘ ਦਾਦੂਵਾਲ ਨੇ ਵੱਡਾ ਬਿਆਨ ਦਿੱਤਾ ਹੈ | ਬਲਜੀਤ ਸਿੰਘ ਨੇ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਹੈ | ਦਾਦੂਵਾਲ ਨੇ ਇੰਗਲੈਂਡ 'ਚ ਖਾਲਿਸਤਾਨੀ ਝੰਡਾ ਫਹਿਰਾਉਣ ਦੀ ਵੀ ਨਿੰਦਿਆ ਕੀਤੀ | ਉਹਨਾਂ ਕਿਹਾ ਕਿ ਸਿੱਖ ਇਹੋ-ਜਿਹੀਆਂ ਗਤੀਵਿਧੀਆਂ ਕਰਕੇ ਦੁਨੀਆਂ ਭਰ 'ਚ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ |

Balwant Singh Daduwal gave a big statement in the Amritpal case, listen to what Daduwal said.

#balwantsinghdaduwal #punjabnews #amritpalsingh

Buy Now on CodeCanyon